ਡਾ, ਧਰਮਵੀਰ ਗਾਂਧੀ ਨੇ ਕਿਸ ਨੂੰ ਪਿੱਛੇ ਛੱਡਿਆ ਹੈ ??
ਲੋਕ ਸਭਾ ਹਲਕਾ ਪਟਿਆਲ਼ਾ ਤੋਂ ਹਾਲੇ ਵੀ ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਨੇ ਲੀਡ ਬਣਾਈ ਹੋਈ ਹੈ। ਡਾ. ਧਰਮਵੀਰ ਗਾਂਧੀ ਨੇ ਹੁਣ ਤੱਕ 257249 ਵੋਟਾਂ, ਆਪ ਉਮੀਦਵਾਰ 245609 ਵੋਟਾਂ , ਭਾਜਪਾ ਉਮੀਦਵਾਰ ਪ੍ਰਨੀਤ ਕੌਰ 241588, ਹਾਸਲ ਕੀਤੀਆਂ ਹਨ। ਡਾ. ਗਾਂਧੀ 11640 ਵੋਟਾਂ ਨਾਲ ਅੱਗੇ ਚੱਲ ਰਹੇ ਹਨ।