ਪੰਜਾਬ ਵਿਚ ਪਹਿਲਾ ਆਇਆ ਨਤੀਜਾ,

ਪੰਜਾਬ ਵਿਚ ਪਹਿਲਾ ਆਇਆ ਨਤੀਜਾ, ਜਲੰਧਰ ਤੋਂ ਚਰਨਜੀਤ ਚੰਨੀ ਕਾਂਗਰਸੀ ਉਮੀਦਵਾਰ ਨੇ ਜਿੱਤ ਦਰਜ ਕਰਵਾਈ ਹੈ।
ਚਰਨਜੀਤ ਚੰਨੀ ਨੇ 1,37,747 ਨੇ ਕੁਲ ਵੋਟਾਂ ਹਾਸਲ ਕੀਤੀਆਂ